ਤਮਾਸ਼ੀ ਇਸ਼ਕ/Tamashi Ishq
bij 1 winkel
Verwant
Streepjescode: 9788119108497
Alle aanbiedingen
- bol.comਤਮਾਸ਼ੀ ਇਸ਼ਕ/TAMASHI ISHQNaar de winkel€ 2,80Op voorraad
We verdienen mogelijk commissie als je via deze link koopt. Wat jij betaalt verandert niet.
Over dit product
ABOUT THE BOOK ਤਮਾਸ਼ੀ ਇਸ਼ਕ ਹਰ ਇਨਸਾਨ ਦੇ ਦਿਲ ਦੀ ਰੀਝ ਹੁੰਦੀ ਆ,ਉਹ ਆਪਣੀ ਜਿੰਦਗੀ ਨੂੰ ਸਕੂਨ ਨਾਲ ਜਿਉਵੇਂ,ਸਕੂਨ ਉਹ ਹਰ ਥਾਂ ਹਰ ਪਲ ਲੱਭਦਾ,ਪਰ ਸਕੂਨ ਦੇ ਪਲ ਲਈ ਇਸ਼ਕ ਕਰ ਬੈਠਦਾ,ਹਾਂ ਅੱਲੜ ਉਮਰੇ ਤਾਂ ਇਸ਼ਕ ਸਭ ਨੂੰ ਹੁੰਦਾ,ਪਰ ਰਿਸ਼ਤੇ ਚ ਇਕ ਸਾਰ ਮਿਲਕੇ ਚੱਲਣਾ,ਇਕ ਸਾਰ ਦੀ ਪਰਵਾਹ ਵੀ ਇਸ਼ਕ ਦੀ ਡੂੰਘੀ ਰਮਜ ਤੇ ਨਿਸ਼ਾਨੀ ਆ,ਇਸ਼ਕ ਵਿਚ ਤਕਦੀਰ ਕਿਸੇ ਕਿਸੇ ਦਾ ਸਾਥ ਦਿੰਦੀ ਆ,ਜੇ ਤਕਦੀਰ ਹੋਵੇ ਤਾਂ ਰਿਸ਼ਤੇ ਉਮਰਾਂ ਤੀਕ ਨਿਭ ਜਾਦੇ ਹਨ,ਜੇ ਤਕਦੀਰ ਕੁਝ ਪਲ ਦੇ ਇਸ਼ਕੇ ਦੀ ਹੋਵੇ ਤਾਂ ਉਹ ਵਿਛੋੜਾ ਇਨਸਾਨ ਨੂੰ ਅੰਦਰੋਂ ਅੰਦਰੀ ਝੰਜੋੜ ਦਿੰਦਾ,ਕੁਝ ਗੱਲਾਂ ਕੁਝ ਸੁਣਨ ਨੂੰ ਮਿਲਦੇ ਹਨ ਕਿ ਇਸ਼ਕ ਕਿਸੇ ਦਾ ਮਿੱਤ ਨਹੀ,ਇਸ ਲਈ ਜਿੰਨਾਂ ਦੀ ਅੱਧ ਵਿਚਕਾਰ ਹੀ ਰਿਸ਼ਤੇ ਦੀ ਗੰਢ ਖੁੱਲ੍ਹ ਜਾਵੇ ਤੇ ਉਹ ਰਿਸ਼ਤਾ ਸ਼ਰੇਆਮ ਹੋਜੇ ਤਾਂ ਤਮਾਸ਼ੀ ਇਸ਼ਕ ਬਣ ਜਾਦਾਂ,ਬਾਕੀ ਤੁਸੀ ਯਾਦਾਂ ਮਹੁੱਬਤ ਬੀਤੇ ਪਲਾਂ ਨੂੰ ਅਲਫਾਜ਼ਾਂ ਵਿਚ ਪਰੋਏ ਜਜਬਾਤਾਂ ਨੂੰ, ਤਮਾਸ਼ੀ ਇਸ਼ਕ ਦੇ ਨਗਮੇ ਨੂੰ ਕਿਤਾਬ ਵਿਚ ਪੜੋਗੇਂ,ਉਮੀਦ ਕਰਦੀ ਆ ਕਿ ਸਭਨਾਂ ਪਾਠਕਾਂ ਨੂੰ ਕਿਤਾਬ ਪਸੰਦ ਆਵੇਗੀਂ।
Omschrijving aangeleverd door bol.com.